Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005346758
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 9th (Old Book)

ਪਾਠ - 6
ਐੱਡਵਾਂਸਡ ਐਕਸੈੱਸ-I

ਅਭਿਆਸ (Exercise)

ਯਾਦ ਰੱਖਣ ਯੋਗ ਗੱਲਾਂ
  1. ਰਿਲੇਸਨਲ ਡਾਟਾਬੇਸ ਬਣਾਉਣ ਲਈ ਸਭ ਤੋਂ ਪਹਿਲਾਂ ਟੇਬਲ ਬਣਾਏ ਜਾਂਦੇ ਹਨ ਤੇ ਫਿਰ ਇਹਨਾਂ ਟੇਬਲਜ਼ ਵਿਚਕਾਰ ਸਬੰਧ ਸਥਾਪਿਤ ਕੀਤਾ ਜਾਂਦਾ ਹੈ।
  2. ਸਬਨਾ ਟੇਬਲਜ਼ ਵਿੱਚ ਸਾਂਝੀ ਫੀਲਡ ਦਾ ਚੁਣਾਵ ਕੀਤਾ ਜਾਂਦਾ ਹੈ। ਇਹ ਸਾਂਝੀ ਫੀਲਡ ਵਿਲਖੱਣ ਹੁੰਦੀ ਹੈ।
  3. ਵਿਲੱਖਣ ਫੀਲਡ ਨੂੰ ਪ੍ਰਾਇਮਰੀ ਕੀਅ (Primary Key) ਕਿਹਾ ਜਾਂਦਾ ਹੈ।
  4. ਨਾਰਮੇਲਾਈਜ਼ੇਸ਼ਨ ਟੇਬਲ ਨੂੰ ਪ੍ਰਭਾਵਸ਼ਾਲੀ ਅਤੇ ਗਠਿਤ ਬਣਾਉਂਦੀ ਹੈ।
  5. ਫਾਰਮ ਰਾਹੀਂ ਤੁਸੀਂ ਆਪਣੇ ਟੇਬਲ ਵਿਚਲੀ ਸੂਚਨਾ ਨੂੰ ਬਦਲ ਸਕਦੇ ਹੋ, ਹਟਾ ਸਕਦੇ ਹੋ ਅਤੇ ਹੋਰ ਵੀ ਸ਼ਾਮਿਲ ਕਰ ਸਕਦੇ ਹੋ।
  6. ਫਾਰਮ ਬਣਾਉਣ ਲਈ ਵੀਜ਼ਾਰਡ ਵਿਊ ਜਾਂ ਡਿਜ਼ਾਈਨ ਵਿਊ ਦੀ ਵਰਤੋਂ ਕੀਤੀ ਜਾਂਦੀ ਹੈ।
  7. ਫੋਰਨ ਕੀਅ ਦੀ ਵਰਤੋਂ ਦੋ ਟੇਬਲਜ਼ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ।
  1. ............ ਇੱਕ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ।
  2. ਉੱਤਰ:- ਐੱਮ. ਐੱਸ. ਐਕਸੈੱਸ
  3. ਹਰੇਕ ਟੇਬਲ ਵਿੱਚ ਇੱਕ ਵਿਲੱਖਣ ਫੀਲਡ ਨਿਰਧਾਰਿਤ ਕੀਤੀ ਜਾਂਦੀ ਹੈ ਜਿਸ ਨੂੰ ............. ਕਿਹਾ ਜਾਂਦਾ ਹੈ।
  4. ਉੱਤਰ:- ਪ੍ਰਾਇਮਰੀ ਕੀਅ
  5. ਐਕਸੈੱਸ ਵਿੱਚ ਫਾਰਮ ਨੂੰ ............... ਅਤੇ ............ ਵਿਊ ਰਾਹੀਂ ਬਣਾਇਆ ਜਾ ਸਕਦਾ ਹੈ।
  6. ਉੱਤਰ:- ਡਿਜ਼ਾਇਨ, ਵਿਜ਼ਾਰਡ
  7. ........... ਕੀਅ ਦੀ ਵਰਤੋਂ ਦੋ ਟੇਬਲਜ਼ ਨੂੰ ਜੋੜਨ ਲਈ ਕੀਤੀ ਜਾਂਦੀ ਹੈ।
  8. ਉੱਤਰ:- ਫੌਰਨ
  9. ............. ਟੇਬਲ ਨੂੰ ਪ੍ਰਭਾਵਸ਼ਾਲੀ ਅਤੇ ਗਠਿਤ ਬਣਾਉਂਦੀ ਹੈ।
  10. ਉੱਤਰ:- ਨਾਰਮੇਲਾਈਜ਼ੇਸ਼ਨ
2) ਸਹੀ ਅਤੇ ਗਲਤ ਦੱਸੋ:-
  1. ਡਾਟਾਬੇਸ ਫਾਈਲ ਬਣਾਉਣ ਲਈ ਸਭ ਤੋਂ ਪਹਿਲਾਂ ਡਾਟਾ ਦਾਖਲ ਕੀਤਾ ਜਾਂਦਾ ਹੈ।
  2. ਉੱਤਰ:- ਗਲਤ।
  3. ਸਾਂਝੀ ਤੇ ਵਿਲੱਖਣ ਫੀਲਡ ਸਾਰੇ ਟੇਬਲਜ਼ ਦਰਮਿਆਨ ਸਬੰਧ ਸਥਾਪਿਤ ਕਰਦੀ ਹੈ।
  4. ਉੱਤਰ:- ਸਹੀ।
  5. ਨਾਰਮੇਲਾਈਜ਼ੇਸ਼ਨ ਟੇਬਲਜ਼ ਨੂੰ ਪ੍ਰਭਾਵਸ਼ਾਲੀ ਅਤੇ ਗਠਿਤ ਬਣਾਉਂਦੀ ਹੈ।
  6. ਉੱਤਰ:- ਸਹੀ।
SmartStudies.in © 2012-2023